ਪੰਜਾਬੀ ਖਬਰਾਂ

ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਬਰਨਾਲਾ ਜ਼ਿਲਾ ਪੱਧਰ ’ਤੇ 24 ਘੰਟੇ ਸੇਵਾਵਾਂ ਲਈ ਕੰਟਰੋਲ ਰੂਮ ਸਥਾਪਿਤ: ਐਸਡੀਐਮ

ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਬਰਨਾਲਾ ਜ਼ਿਲਾ ਪੱਧਰ ’ਤੇ 24 ਘੰਟੇ ਸੇਵਾਵਾਂ ਲਈ ਕੰਟਰੋਲ ਰੂਮ ਸਥਾਪਿਤ: ਐਸਡੀਐਮ

ਬਰਨਾਲਾ, 22 ਮਾਰਚ
ਕਰੋਨਾ ਵਾਇਰਸ ਦੇ ਫੈਲਾਅ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਿਖੇ ਜ਼ਿਲਾ ਬਰਨਾਲਾ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ/ਤਪਾ ਦਾ ਕੰਟਰੋਲ ਰੂਮ  (01679-230032) ਸਥਾਪਿਤ ਕੀਤਾ ਗਿਆ ਹੈ, ਜਿਸ ’ਤੇ ਜ਼ਿਲਾ ਵਾਸੀ ਕਿਸੇ ਵੀ ਤਰਾਂ ਦੀ ਲੋੜ ਪੈਣ ’ਤੇ ਰਾਬਤਾ ਬਣਾ ਸਕਦੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਐਸਡੀਐਮ ਬਰਨਾਲਾ ਕਮ ਤਪਾ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਬਰਨਾਲਾ ਗੁਰਪ੍ਰੀਤ ਕੌਰ ਨੂੰ ਕੰਟਰੋਲ ਰੂਮ ਦਾ ਨੋਡਲ ਅਫਸਰ ਲਾਇਆ ਗਿਆ ਹੈ। ਕੰਟਰੋਲ ਰੂਮ ਦਾ ਨੰਬਰ 01679-230032 ਹੈ, ਜੋ ਸਿਵਲ ਸਰਜਨ ਦਫਤਰ ਦੇ ਕੰਟਰੋਲ ਰੂਮ ਨੰਬਰ 01679-234777 ਨਾਲ ਸੰਪਰਕ ਹੋਵੇਗਾ।

ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਬਰਨਾਲਾ ਜ਼ਿਲਾ ਪੱਧਰ ’ਤੇ 24 ਘੰਟੇ ਸੇਵਾਵਾਂ ਲਈ ਕੰਟਰੋਲ ਰੂਮ ਸਥਾਪਿਤ: ਐਸਡੀਐਮ
ਇਸ ਕੰਟਰੋਲ ਰੂਮ ਵਿੱਚ ਤਿੰਨ ਸ਼ਿਫਟਾਂ ਵਿੱਚ ਅਮਲਾ 24 ਘੰਟੇ ਸੇਵਾਵਾਂ ਲਈ ਤਾਇਨਾਤ ਰਹੇਗਾ। ਮਿਤੀ 22 ਮਾਰਚ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਅਵਤਾਰ ਸਿੰੰਘ (9780007867), ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਗੁਰਲਾਲ ਸਿੰਘ (9041473244), ਰਾਤ 12 ਵਜੇ ਤੋਂ ਸਵੇਰੇ 8 ਵਜੇ ਤੱਕ ਮਨਦੀਪ ਸਿੰਘ (9780007943) ਤਾਇਨਾਤ ਰਹਿਣਗੇ। 23 ਮਾਰਚ ਨੂੰ ਪਹਿਲੀ ਸ਼ਿਫਟ ਵਿੱਚ ਹਰੀਸ਼ ਕੁਮਾਰ (7009305218), ਦੂਜੀ ਵਿੱਚ ਗੁਰਦੀਪ ਸਿੰਘ (9780007808), ਤੀਜੀ ਸ਼ਿਫਟ ਵਿੱਚ ਕਰਨ ਅਵਤਾਰ ਸਿੰਘ (9779558880) ਤਾਇਨਾਤ ਰਹਿਣਗੇ। 24 ਮਾਰਚ ਨੂੰ ਪਹਿਲੀ ਸ਼ਿਫਟ ਵਿੱਚ ਹਰੀਸ਼ ਕੁਮਾਰ (7009305218), ਦੂਜੀ ਸ਼ਿਫਟ ਵਿੱਚ ਯਾਦਵਿੰਦਰ ਸਿੰਘ (9417486641), ਤੀਜੀ ਸ਼ਿਫਟ ਵਿੱਚ ਅਵਤਾਰ ਸਿੰਘ (9780007867) ਤਾਇਨਾਤ ਰਹਿਣਗੇ। 25 ਮਾਰਚ ਨੂੰ ਪਹਿਲੀ ਸ਼ਿਫਟ ਵਿੱਚ ਹਰੀਸ਼ ਕੁਮਾਰ (7009305218), ਦੂਜੀ ਸ਼ਿਫਟ ਵਿੱਚ ਪਰਗਟ ਸਿੰਘ (8003596535), ਤੀਜੀ ਸ਼ਿਫਟ ਵਿੱਚ ਵਿਕਾਸ ਗੋਇਲ (9023027683), 26 ਮਾਰਚ ਨੂੰ ਪਹਿਲੀ ਸ਼ਿਫਟ ਵਿਚ ਸਿਮਰਤ ਸਿੰਘ (9915244371), ਦੂਜੀ ਸ਼ਿਫਟ ਵਿੱਚ ਮਹਿੰਦਰ ਕੁਮਾਰ (9041396879), ਤੀਜੀ ਸ਼ਿਫਟ ਵਿੱਚ ਜਗਪ੍ਰੀਤ ਸਿੰਘ (9780054533), 27 ਮਾਰਚ ਨੂੰ ਪਹਿਲੀ ਸ਼ਿਫਟ ਵਿੱਚ ਸਿਮਰਤ ਸਿੰਘ (9915244371), ਦੂਜੀ ਸ਼ਿਫਟ ਵਿੱਚ ਗੁਰਲਾਲ ਸਿੰਘ (9041473244), ਤੀਜੀ ਸ਼ਿਫਟ ਵਿੱਚ ਿਪਾਲ ਸਿੰਘ (9878606791) ਤਾਇਨਾਤ ਰਹਿਣਗੇ। 28 ਮਾਰਚ ਨੂੰ ਪਹਿਲੀ ਸ਼ਿਫਟ ’ਚ ਨਨਪਾਲ ਸਿੰੰਘ (8847380284), ਦੂਜੀ ਸ਼ਿਫਟ ’ਚ ਗੁਰਦੀਪ ਸਿੰਘ (9780007808), ਤੀਜੀ ਸ਼ਿਫਟ ’ਚ ਮਨਦੀਪ ਸਿੰਘ (9780007943) ਤਾਇਨਾਤ ਰਹਿਣਗੇ। 29 ਮਾਰਚ ਨੂੰ ਪਹਿਲੀ ਸ਼ਿਫਟ ’ਚ ਅਮਨਿੰਦਰ ਸਿੰਘ (9915432300), ਦੂਜੀ ਸ਼ਿਫਟ ’ਚ ਯਾਦਵਿੰਦਰ ਸਿੰਘ (9417486641), ਤੀਜੀ ਸ਼ਿਫਟ ’ਚ ਕਰਨ ਅਵਤਾਰ ਸਿੰਘ (9779558880) ਤਾਇਨਾਤ ਰਹਿਣਗੇ। 30  ਮਾਰਚ ਨੂੰ ਪਹਿਲੀ ਸ਼ਿਫਟ ’ਚ ਕੁਲਵਿੰਦਰਪਾਲ (7508792540), ਦੂਜੀ ਸ਼ਿਫਟ ’ਚ ਪਰਗਟ ਸਿੰਘ (8003596535), ਤੀਜੀ ਸ਼ਿਫਟ ’ਚ ਗੁਰਜੀਤ ਸਿੰਘ (9417522675) ਤਾਇਨਾਤ ਰਹਿਣਗੇ। 31 ਮਾਰਚ ਨੂੰ ਪਹਿਲੀ ਸ਼ਿਫਟ ’ਚ ਕੁਲਵਿੰਦਰ ਪਾਲ (7508792540), ਦੂਜੀ ਸ਼ਿਫਟ ’ਚ ਮੁਹਿੰਦਰ ਕੁਮਾਰ (9041396879) ਤੇ ਤੀਜੀ ਸ਼ਿਫਟ ’ਚ ਜਗਪ੍ਰੀਤ ਸਿੰਘ (9780054533) ਤਾਇਨਾਤ ਰਹਿਣਗੇ।

Tags
Show More

Check Also

Close