Homeਪੰਜਾਬੀ ਖਬਰਾਂਲਾਲਪੁਰਾ ਦੀ ਪਤਨੀ ਤੇ ਨੂੰਹ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ

ਲਾਲਪੁਰਾ ਦੀ ਪਤਨੀ ਤੇ ਨੂੰਹ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ

ਲਾਲਪੁਰਾ ਦੀ ਪਤਨੀ ਤੇ ਨੂੰਹ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ

ਬਹਾਦਰਜੀਤ ਸਿੰਘ /ਰੂਪਨਗਰ,10 ਫਰਵਰੀ,2022
ਰੂਪਨਗਰ ਹਲਕੇ ਤੋਂ ਭਾਜਪਾ  ਦੇ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਹਰਦੀਪ ਕੌਰ ਲਾਲਪੁਰਾ ਤੇ ਨੂੰਹ ਜਿਨੀਆ ਲਾਲਪੁਰਾ ਵੱਲੋਂ ਭਾਜਪਾ ਆਗੂਆਂ ਨਾਲ  ਪੱਕਾ ਬਾਗ ਵਿਖੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਲਾਲਪੁਰਾ ਦੀ ਪਤਨੀ ਤੇ ਨੂੰਹ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ

ਇਸ ਮੌਕੇ ਹਰਦੀਪ ਕੌਰ ਲਾਲਪੁਰਾ, ਰਚਨਾ ਲੰਬਾ, ਗੁਰਕੀਰਤ ਸਿੰਘ ਸੈਣੀ , ਸੋਨੀਆ ਸ਼ਰਮਾ ਆਦਿ ਹਾਜ਼ਰ ਸਨ।

 

LATEST ARTICLES

Most Popular

Google Play Store