Homeਪੰਜਾਬੀ ਖਬਰਾਂਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ

ਚੰਡੀਗੜ੍ਹ, 21 ਜਨਵਰੀ, 2022

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ I ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ  ਪਰਮਿੰਦਰ ਸਿੰਘ ਢੀਂਡਸਾ , ਦਿੜਬਾ ਤੋਂ ਸੋਮਾ ਸਿੰਘ ਘਰਾਚੋਂ , ਸਾਹਨੇਵਾਲ ਤੋਂ  ਹਰਪ੍ਰੀਤ ਸਿੰਘ ਗਰਚਾ , ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ , ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ , ਬਾਘਾ ਪੁਰਾਣਾ ਤੋਂ  ਜਗਤਾਰ ਸਿੰਘ ਰਾਜੇਆਣਾ , ਸੁਨਾਮ ਤੋਂ  ਸਨਮੁੱਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ ।

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
Sukhdev Singh Dhindsa

ਵਿਧਾਨ ਸਭਾ ਹਲਕਾ ਫਿਲੌਰ ਤੋਂ  ਸਰਵਣ ਸਿੰਘ ਫਿਲੌਰ /  ਦਮਨਵੀਰ ਸਿੰਘ ਫਿਲੌਰ , ਉੜਮੁੜ ਟਾਂਡਾ ਤੋਂ  ਮਨਜੀਤ ਸਿੰਘ ਦਸੂਹਾ , ਸੁਲਤਾਨਪੁਰ ਲੋਧੀ ਤੋਂ  ਜੁਗਰਾਜਪਾਲ ਸਿੰਘ ਸਾਹੀ I

ਹਲਕਾ ਖੇਮਕਰਨ ਤੋਂ  ਦਲਜੀਤ ਸਿੰਘ ਗਿੱਲ , ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ।

LATEST ARTICLES

Most Popular

Google Play Store